ਦਾ ਸਬ-ਡੋਮੇਨ

 
line decor

        ਮੁੱਖ ਪੰਨਾ      ਸਰੀਰ ਦੀ ਬਣਤਰ  ( ਔਰਤ)  ( ਮਰਦ)    ਗਰਭ ਧਾਰਨ ਕਰਨਾ  

line decor
ਸਬ-ਡੋਮੇਨ ਦਾ ਮੁੱਖ-ਪੰਨਾ 

ਪਰਿਭਾਸ਼ਿਕ ਸ਼ਬਦਾਵਲੀ

ਸੈਕਸ ਸਬੰਧੀ ਰੋਗ

 
 
 

ਜੀ ਆਇਆਂ ਨੂੰ

   
   
   

ਹੁਣ ਤੱਕ ਮੈਨੂੰ ਇੰਨੀ ਕੁ ਜਾਣਕਾਰੀ ਹੋ ਚੁੱਕੀ ਹੈ ਕਿ ਮੇਰੇ ਆਲੇ-ਦੁਆਲੇ ਮੇਰੇ ਆਪਣੇ ਅਤੇ ਬੇਗਾਨੇ ਰਹਿੰਦੇ ਹਨ।

 

ਮੇਰੇ ਆਪਣੇ ਉਹੀ ਹਨ ਜਿਹਡ਼ੇ ਮੇਰੀ ਪਰਵਾਹ ਕਰਦੇ ਹਨ ਮਤਲਬ ਮੈਨੂੰ ਸੱਚਾ ਪਿਆਰ ਕਰਦੇ ਹਨ, ਮੈਨੂੰ ਇਕ ਇਨਸਾਨ ਸਮਝਦੇ ਹਨ। ਆਪਣੇ ਵਾਂਗ ਮੈਨੂੰ ਵੀ ਉਸ ਪਰਮਾਤਮਾ ਦੀ ਸਿਰਜਣਾ ਸਮਝ ਕੇ ਸਨਮਾਨ ਦਿੰਦੇ ਹਨ। ਮੇਰੇ ਵਿਚ ਵੀ ਉਸ ਪਰਮਾਤਮਾ ਦਾ ਅੰਸ਼ ਹੈ ਇਹ ਸਮਝ ਕੇ ਮੇਰੀ ਆਤਮਾ ਦੀ ਇੱਜਤ ਕਰਦੇ ਹਨ

 

ਅਤੇ

 

ਮੇਰੇ ਲਈ ਬੇਗਾਨੇ ਉਹ ਨੇ ਜਿਨ੍ਹਾਂ ਨੂੰ ਮੇਰੇ ਨਾਲ ਕੋਈ ਵਾਸਤਾ ਨਹੀਂ ਜੋ ਮੇਰਾ ਸਿਰਫ਼ ਜਿਸਮਾਨੀ ਸ਼ੋਸ਼ਨ ਹੀ ਕਰਨਾ ਚਾਹੁੰਦੇ ਹਨ। ਕਈ ਵਾਰ ਉਹ ਮੇਰੇ ਆਪਣੇ ਹੋਣ ਦਾ ਦਾਅਵਾ ਕਰਨ ਦਾ ਢੋਂਗ ਵੀ ਕਰਦੇ ਹਨ। ਮੈਨੂੰ ਵਰਗਲਾਉਣ ਦੀ ਵੀ ਕੋਸ਼ਿਸ਼ ਕਰ ਸਕਦੇ ਹਨ। ਮੈਨੂੰ ਕੋਈ ਦਬਾਅ ਪਾ ਕੇ ਜਾਣ-ਬੁੱਝ ਕੇ ਮੈਨੂੰ ਅਹਿਸਾਸ ਵੀ ਕਰਵਾ ਸਕਦੇ ਹਨ ਕਿ ਉਹ ਮੇਰੇ ਆਪਣੇ ਹਨ, ਮੈਂ ਅਜਿਹੀਆਂ ਸ਼ੈਆਂ ਤੋਂ ਬਚਨਾ ਹੈ ਕਿਉਂਕਿ ਮੇਰੇ ਇਸ ਸਰੀਰ ਵਿਚ ਪਰਮਾਤਮਾ ਨੇ ਇਕ ਪਵਿਤਰ ਆਤਮਾ ਵੀ ਪਾਈ ਹੈ

 

ਅਤੇ

 

ਹੁਣ ਇਹ ਮੇਰਾ ਫ਼ਰਜ ਬਣਦਾ ਹੈ ਕਿ ਮੈਂ ਇਸ ਦੀ ਪਵਿੱਤਰਤਾ ਕਾਇਮ ਰੱਖਣ ਦੀ ਕੋਸ਼ਿਸ਼ ਹਰ ਪਲ ਕਰਾਂ ਅਤੇ ਆਪਣੇ ਹੋਸ਼ੋ-ਹਵਾਸ ਵਿਚ ਰਹਾਂ।

ਮੈਂ ਇਕ ਜੁੰਮੇਵਾਰ ਨਾਗਰਿਕ ਹੋਣ ਦਾ ਸਬੂਤ ਪੇਸ਼ ਕਰਾਂਗਾ ਅਤੇ ਆਪਣੇ ਦੇਸ਼ ਦੇ ਸੁਨਿਹਰੇ ਭਵਿੱਖ ਦਾ ਨਿਰਮਾਣ ਕਰਾਂਗਾ।

ਇਸ ਪੰਨੇ ਤੋਂ ਇਨਸਾਨ ਦੇ ਸਰੀਰਿਕ ਬਣਤਰ ਬਾਰੇ ਜਾਣਕਾਰੀ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਇਨਸਾਨ ਦੇ ਜਣਨ ਕਿਰਿਆ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੱਖ-ਵੱਖ ਪੰਨਿਆਂ ਤੋਂ ਪਡ਼੍ਹੀ ਜਾ ਸਕਦੀ ਹੈ।

 

ਲਿਖਾਰੀ ਵੀਰਾਂ ਅਤੇ ਬੀਬੀਆਂ ਨੂੰ ਆਪਣੇ ਲੇਖ ਵੀਰਪੰਜਾਬ ਡਾਟ ਕਾਮ ਦੇ ਜ਼ਰੀਏ ਦੇਸ਼-ਵਿਦੇਸ਼ ਦੇ ਪਾਠਕਾਂ ਤੱਕ  ਪੁੱਜਦੇ ਕਰਨ ਲਈ ਸਵਾਗਤ ਹੈ।

ਤੁਸੀਂ ਇਸ ਪੰਨੇ ਲਈ ਵਡਮੁੱਲੀ ਸੂਚਨਾ ਜਾਂ ਸਲਾਹ ਭੇਜ ਸਕਦੇ ਹੋ।

ਅਸੀਂ ਆਪ ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।

098766 86555 ਤੇ ਸੰਪਰਕ ਕਰੋ

ਜਾਂ

info.punjab@gmail.com ਤੇ ਈ ਮੇਲ ਕਰੋ


 


 


ਮਾਹਵਾਰੀ
ਸ਼ਕਰਾਣੂ
ਸੰਭੋਗ
ਨਿਰੋਧ
ਗਰਭਨਿਰੋਧਕ ਦਵਾ
ਛੂਤ ਦੇ ਰੋਗ
ਐਚ.ਆਈ.ਵੀ.
ਏਡਜ਼



 
             

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com