ਪੰਜਾਬ ਦੇ 1966 ਤੋਂ ਮੁੱਖ ਮੰਤਰੀ
1. ਗਿਆਨੀ ਗੁਰਮੁਖ ਸਿੰਘ ਮੁਸਾਫਰ (1.11.1966 ਤੋਂ 8.3.1967)
2. ਜਸਟਿਸ ਗੁਰਨਾਮ ਸਿੰਘ (8.3.1967 ਤੋਂ 25.11.1967)
3. ਸ. ਲਛਮਣ ਸਿੰਘ ਗਿੱਲ (25.11.1967 ਤੋਂ 23.8.1968)
4. ਜਸਟਿਸ ਗੁਰਨਾਮ ਸਿੰਘ (17.2.1969 ਤੋਂ 27.3.1970)
5. ਸ. ਪ੍ਰਕਾਸ਼ ਸਿੰਘ ਬਾਦਲ (27.3.1970 ਤੋਂ 14.6.1971)
6. ਗਿਆਨੀ ਜ਼ੈਲ ਸਿੰਘ (17.3.1972 ਤੋਂ 30.4.1977)
7. ਸ. ਪ੍ਰਕਾਸ਼ ਸਿੰਘ ਬਾਦਲ (20.6.1977 ਤੋਂ 17.2.1980)
8. ਸ. ਦਰਬਾਰਾ ਸਿੰਘ (6.6.1980 ਤੋਂ 10.10.1983)
9. ਸ. ਸੁਰਜੀਤ ਸਿੰਘ ਬਰਨਾਲਾ (29.9.1985 ਤੋਂ 11.6.1987)
10. ਸ. ਬੇਅੰਤ ਸਿੰਘ (25.2.1992 ਤੋਂ 31.8.1995)
11. ਸ. ਹਰਚਰਨ ਸਿੰਘ ਬਰਾਡ਼ (31.8.1995 ਤੋਂ 21.1.1996)
12. ਬੀਬੀ ਰਾਜਿੰਦਰ ਕੌਰ ਭੱਠਲ (21.1.1996 ਤੋਂ 11.2.1997)
13. ਸ. ਪ੍ਰਕਾਸ਼ ਸਿੰਘ ਬਾਦਲ (12.2.1997 ਤੋਂ 26.2.2002)
14. ਕੈਪਟਨ ਅਮਰਿੰਦਰ ਸਿੰਘ (26.2.2002 ਤੋਂ 1.3.2007)
15.ਸ. ਪ੍ਰਕਾਸ਼ ਸਿੰਘ ਬਾਦਲ (1.3.2007 ਤੋਂ ) ਪੰਜਾਬ ਵਿਧਾਨ ਸਭਾ ਦੇ ਹੁਣ ਤੱਕ ਰਹਿ ਚੁੱਕੇ ਸਭਾਪਤੀ
1.
ਸ. ਕਪੂਰ ਸਿੰਘ
(01.11.1947
-
20.06.1951)
2. ਡਾ. ਸੱਤ ਪਾਲ (05.05.1952
-
18.04.1954)
3. ਸ. ਗੁਰਦਿਆਲ ਸਿੰਘ (18.05.1954
-
13.03.1962)
4. ਸ੍ਰੀ. ਪ੍ਰਬੋਧ ਚੰਦਰ (14.03.1962
- 18.03.1964)
5. ਜਸਟਿਸ (ਰਿਟਾ.) ਹਰਬੰਸ ਲਾਲ (25.03.1964
-
19.03.1967)
6. ਲੈਫ. ਕਰਨਲ. (ਰਿਟਾ.) ਜੋਗਿੰਦਰ ਸਿੰਘ ਮਾਨ (21.03.1967-
13.03.1969)
7. ਸ. ਦਰਬਾਰਾ ਸਿੰਘ (14.03.1969
-
03.09.1973)
8. ਡਾ. ਕੇਵਲ ਕ੍ਰਿਸ਼ਨ (25.09.1973
-
30.03.1977)
9. ਸ. ਰਵੀ ਇੰਦਰ ਸਿੰਘ (01.07.1977
-
27.06.1980)
10. ਸ਼੍ਰੀ. ਬ੍ਰਿਜ ਭੂਸ਼ਨ ਮਹਿਰਾ (15.10.1985
-
27.05.1985)
11. ਸ. ਰਵੀ ਇੰਦਰ ਸਿੰਘ (15.10.1985
-
27.05.1986)
12. ਸ. ਸੁਰਜੀਤ ਸਿੰਘ ਮਿਨਹਾਸ (
02.06.1986 -
15.03.1992)
13. ਸ. ਹਰਚਰਨ ਸਿੰਘ ਅਜਨਾਲਾ (17.03.1992
-
09.06.1993)
14. ਸ੍ਰੀ. ਹਰਨਾਮ ਦਾਸ ਜੌਹਰ (21.07.1993
-
23.11.1996)
15. ਸ. ਦਿਲਬਾਗ ਸਿੰਘ ਦੱਲੇਕੇ (23.12.1996
-
02.03.1997)
16. ਸ. ਚਰਨਜੀਤ ਸਿੰਘ ਅੱਟਵਾਲ (
04.03.1997
-
20.03.2002)
17. ਡਾ. ਕੇਵਲ ਕ੍ਰਿਸ਼ਨ (21.03.2002
-17-02-2007)
18. ਸ. ਨਿਰਮਲ ਸਿੰਘ ਕਾਹਲੋਂ (21-03-2007-)
ਰਾਸ਼ਟਰੀ ਝੰਡਾ
ਰਾਸ਼ਟਰ ਦਾ ਮਾਣ ਹੈ
ਅਤੇ ਸਾਡੀ ਆਜ਼ਾਦੀ ਅਤੇ ਪ੍ਰਭੂਤਾ ਦਾ ਪ੍ਰਤੀਕ ਹੈ
ਰਾਸ਼ਟਰੀ ਝੰਡਾ ਸਾਡੇ ਦੇਸ਼ ਦੇ ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਦਾ ਪ੍ਰਤੀਕ ਹੈ। ਰਾਸ਼ਟਰੀ ਝੰਡੇ ਲਈ ਸਾਰਿਆਂ ਦੇ ਦਿਲ ਵਿਚ ਪਿਆਰ ਅਤੇ ਸਤਿਕਾਰ ਹੈ।
ਫਲੈਗ ਕੋਡ ਆਫ ਇੰਡੀਆ 2002 ਦੇ ਅਨੁਸਾਰ ਆਮ ਜਨਤਾ, ਨਿੱਜੀ ਸੰਸਥਾਵਾਂ ਆਦਿ ਦੁਆਰਾ ਰਾਸ਼ਟਰੀ ਝੰਡਾ ਲਹਿਰਾਉਣ ਤੇ ਕੋਈ ਪਾਬੰਦੀ ਨਹੀਂ ਹੈ। ਫਿਰ ਵੀ, ਅਜਿਹਾ ਕਰਦੇ ਸਮੇਂ ਰਾਸ਼ਟਰੀ ਝੰਡੇ ਦੀ ਸ਼ਾਨ ਅਤੇ ਮਾਣ ਨੂੰ ਕਾਇਮ ਰੱਖਦੇ ਹੋਏ ਹੇਠਾਂ ਲਿਖੇ ਸਿਧਾਂਤਾਂ ਨੂੰ ਧਿਆਨ ਵਿਚ ਰੱਖ ਲਿਆ ਜਾਵੇ –
ਝੰਡੇ ਦੀ ਵਰਤੋਂ ਵਪਾਰਕ ਉਦੇਸ਼ ਲਈ ਨਾ ਕੀਤੀ ਜਾਵੇ।
ਰਾਸ਼ਟਰੀ ਝੰਡਾ ਹਮੇਸ਼ਾ ਸਨਮਾਨਜਨਕ ਹਾਲਤ ਵਿਚ ਅਤੇ ਵਿਸ਼ੇਸ਼ ਸਥਾਨ ਤੇ ਹੋਵੇ।
ਖਰਾਬ ਜਾਂ ਵੱਟੋ-ਵੱਟ ਹੋਇਆ ਝੰਡਾ ਪ੍ਰਦਰਸ਼ਿਤ ਨਾ ਕੀਤਾ ਜਾਵੇ।
ਹਰ ਸੰਭਵ ਹੱਦ ਤੱਕ ਝੰਡਾ ਫਲੈਗ ਕੋਡ ਆਫ ਇੰਡੀਆ ਵਿਚ ਨਿਰਧਾਰਿਤ ਸਪੈਸੀਫੀਕੇਸ਼ਨਾਂ ਦੇ ਅਨੁਰੂਪ
ਹੋਵੇ।
ਜਦੋਂ ਵੀ ਝੰਡਾ ਫਟੀ ਜਾਂ ਖਰਾਬ ਹਾਲਤ ਵਿਚ ਹੋਵੇ, ਇਸ ਨੂੰ ਨਿੱਜੀ ਤੌਰ ਤੇ ਮੁਕੰਮਲ ਨਸ਼ਟ ਕਰ
ਦਿੱਤਾ ਜਾਵੇ, ਤਰਜੀਹੀ ਤੌਰ ਤੇ ਜਲਾ ਕੇ ਜਾਂ ਕਿਸੇ ਵੀ ਹੋਰ ਢੰਗ ਨਾਲ ਜਿਸ ਨਾਲ ਝੰਡੇ ਦੀ ਸ਼ਾਨ
ਬਰਕਰਾਰ ਰਹੇ।
ਜਨਤਾ ਮਹਤੱਵਪੂਰਨ ਰਾਸ਼ਟਰੀ ਤਿਉਹਾਰ, ਸੱਭਿਆਚਾਰਕ ਅਤੇ ਖੇਡ ਸਮਾਰੋਹ ਮੌਕਿਆਂ ਤੇ ਕਾਗ਼ਜ ਦੇ
ਬਣੇ ਝੰਡੇ ਲਹਿਰਾ ਸਕਦੀ ਹੈ। ਫਿਰ ਵੀ ਅਜਿਹੇ ਕਾਗ਼ਜੀ ਝੰਡੇ ਸਮਾਰੋਹ ਤੋਂ ਬਾਅਦ ਜ਼ਮੀਨ ਉੱਪਰ
ਨਾ ਸੁੱਟੇ ਜਾਣ। ਜਿਥੋਂ ਤੱਕ ਸੰਭਵ ਹੋਏ ਇਸ ਨੂੰ ਨਿੱਜੀ ਰੂਪ ਵਿਚ ਨਸ਼ਟ ਕੀਤਾ ਜਾਵੇ ਜਿਸ ਨਾਲ
ਝੰਡੇ ਦੀ ਸ਼ਾਨ ਬਰਕਰਾਰ ਰਹੇ।
ਇਹ ਧਿਆਨ ਵਿਚ ਆਇਆ ਹੈ ਕਿ ਕਾਗ਼ਜ ਦੇ ਝੰਡਿਆਂ ਦੇ ਸਥਾਨ ਤੇ ਪਲਾਸਟਿਕ ਦੇ ਬਣੇ ਰਾਸ਼ਟਰੀ
ਝੰਡਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਦੋਂ ਕਿ ਪਲਾਸਟਿਕ ਦੇ ਝੰਡੇ ਕਾਗ਼ਜ ਦੇ ਝੰਡਿਆਂ ਵਾਂਗ
ਪੂਰੀ ਤਰ੍ਹਾਂ ਨਸ਼ਟ ਨਹੀਂ ਕੀਤੇ ਜਾ ਸਕਦੇ ਇਸ ਨੂੰ ਲੰਮੇ ਸਮੇਂ ਤੱਕ ਨਸ਼ਟ ਨਹੀਂ ਕੀਤਾ ਜਾ ਸਕਦਾ
ਅਤੇ ਜ਼ਮੀਨ ਤੇ ਛੋਟੇ-ਛੋਟੇ ਟੁਕਡ਼ਿਆਂ ਵਿਚ ਪਏ ਹੋਏ ਨਜ਼ਰ ਆਉਂਦੇ ਹਨ। ਇਸ ਨਾਲ ਝੰਡੇ ਦੀ ਸ਼ਾਨ
ਪ੍ਰਭਾਵਿਤ ਹੁੰਦੀ ਹੈ। ਇਸ ਲਈ ਪਲਾਸਟਿਕ ਦੇ ਝੰਡਿਆਂ ਦੀ ਵਰਤੋਂ ਨੂੰ ਰੋਕਿਆ ਜਾਵੇ।
ਰਾਸ਼ਟਰੀ ਝੰਡੇ ਦੀ ਬੇਇਜ਼ਤੀ ਕਰਨਾ ਜਾਂ ਇਸ ਨੂੰ ਮਾਣ-ਸਨਮਾਨ ਨਾ ਦੇਣਾ ਇਕ ਸਜ਼ਾਯੋਗ ਜੁਰਮ ਹੈ
(ਪ੍ਰੀਵੈਨਸ਼ਨ ਆਫ਼ ਇਨਸਲਟਸ ਟੂ ਨੈਸ਼ਨਲ ਆਨਰ ਐਕਟ 1971)
ਰਾਸ਼ਟਰੀ ਝੰਡੇ ਦੀ ਉਚਿਤ ਵਰਤੋਂ ਪ੍ਰਦਰਸ਼ਨ ਲਈ
ਹੋਰ ਵੇਰਵਿਆਂ ਲਈ ਅਤੇ
ਫਲੈਗ ਕੋਡ ਆਫ ਇੰਡੀਆ
ਲਈ
ਕ੍ਰਿਪਾ ਕਰਕੇ ਸਾਡੀ ਵੈਬ-ਸਾਈਟ
http://mha.nic.in
ਤੇ
ਪਧਾਰੋ।
ਵਲੋਂ –ਗ੍ਰਹਿ ਮੰਤਰਾਲਾ, ਭਾਰਤ ਸਰਕਾਰ
ਜਨ ਗਨ ਮਨ ਅਧਿਨਾਇਕ ਜਯ ਹੇ
ਭਾਰਤ ਭਾਗਿਯ ਵਿਧਾਤਾ
ਪੰਜਾਬ ਸਿੰਧ ਗੁਜਰਾਤ ਮਰਾਠਾ
ਦ੍ਰਾਵਿਡ਼ ਉਤਕਲ ਬੰਗ
ਵਿੰਧ ਹਿਮਾਚਲ ਯਮਨਾ ਗੰਗਾ
ਉੱਛਲ, ਜਲਧਿ ਤਰੰਗ
ਤਵ ਸ਼ੁਭ ਨਾਮੇ ਜਾਗੇ
ਤਵ ਸ਼ੁਭ ਆਸ਼ਿਸ਼ ਮਾਂਗੇ
ਗਾਹੇ ਤਵ ਜਯ ਗਾਥਾ
ਜਨ ਗਨ ਮੰਗਲ ਦਾਇਕ ਜਯ ਹੇ
ਭਾਰਤ ਭਾਗਿਯ ਵਿਧਾਤਾ
ਜਯ ਹੇ ਜਯ ਹੇ ਜਯ ਹੇ
ਜਯ ਜਯ ਜਯ ਜਯ ਹੇ।
ਪੰਜਾਬ ਸਕੂਲ ਸਿੱਖਿਆ ਬੋਰਡ (ਕਿਤਾਬ
ਗਾਇਨ ਮਿਡਲ ਸ਼੍ਰੇਣੀਆਂ ਲਈ ਵਿਚੋਂ)

