ਤੁਹਾਡਾ ਖ਼ਤ

ਵਿਸ਼ੇਸ਼


 


      

 

16 ਜੂਨ 2010-06-17

ਇਸ ਵਿੱਚ ਕੋਈ ਸ਼ੱਕ ਨਹੀਂ, ਕਿ ਵੀਰਪੰਜਾਬ ਸ਼ੁਰੂ ਤੋਂ ਹੀ ਪੰਜਾਬੀਆਂ ਨੂੰ ਬਹੁਮੁੱਲੀ ਸੂਚਨਾ ਪ੍ਰਦਾਨ ਕਰ ਕੇ ਨਿਰੰਤਰ ਸੇਵਾ ਕਰ ਰਿਹਾ ਹੈ। ਨਤੀਜੇ ਵਜੋਂ ਪਾਠਕਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਵੀਰਪੰਜਾਬ ਡਾਟ ਕਾਮ ਤੇ ਪੰਜਾਬੀ ਵਿਆਕਰਣ ਪ੍ਰਕਾਸ਼ਿਤ ਕਰਨਾ ਪਾਠਕਾਂ ਲਈ ਬਹੁਤ ਹੀ ਲਾਹੇਵੰਦ ਹੋਵੇਗਾ। ਪੰਜਾਬੀ ਵਿਆਕਰਣ ਲਈ ਇਤਨੀ ਸੂਚਨਾ ਇਕੱਤਰ ਕਰਨਾ ਤੇ ਪਾਠਕਾਂ ਤੱਕ ਪਹੁੰਚਾਉਣਾ ਹਰ ਕਿਸੇ ਦੇ ਵੱਸ ਦਾ ਨਹੀਂ। ਅਜੇਹੇ ਕਾਰਜ ਲਈ ਖੁਲ੍ਹਾ ਸਮਾਂ, ਅਣਥੱਕ ਮਿਹਨਤ ਅਤੇ ਬਹੁਤ ਸਾਰੇ ਸਬਰ ਦੀ ਲੋਡ਼ ਹੁੰਦੀ ਹੈ। ਤੁਸਾਂ ਪੰਜਾਬੀ ਵਿਆਕਰਣ ਦਾ ਭੰਡਾਰ ਪ੍ਰਕਾਸ਼ਿਤ ਕਰਕੇ ਮਾਂ-ਬੋਲੀ ਪੰਜਾਬੀ ਦੀ ਸੇਵਾ ਤਾਂ ਕੀਤੀ ਹੀ ਹੈ, ਨਾਲ ਹੀ ਪੰਜਾਬੀ ਸਿੱਖਣ ਵਾਲੇ ਪਾਠਕਾਂ ਲਈ ਵੀ ਰਾਹ ਦਿਸੇਰਾ ਵੀ ਬਣੋ ਹੋ।

ਸ਼ੁਭ ਇੱਛਾਵਾਂ ਸਹਿਤ

ਸੁਖਦੇਵ ਸਿੰਘ ਦੌਲਤਪੁਰੀਆ

sukhdevsinghdpn@gmail.com

7 ਜੂਨ 2010

ਬਹੁਤ ਬਹੁਤ ਮੁਬਾਰਕਾਂ।

ਪ੍ਰੋਫੈਸਰ ਉਂਕਾਰ ਕੌਲ (www.iils.org)

onkoul@yahoo.com


4 ਜੂਨ 2010

ਸ਼ਾਬਾਸ਼ ! ਪੰਜਾਬੀ ਵਿਆਕਰਣ ਪ੍ਰਕਾਸ਼ਿਤ ਕਰਕੇ ਆਪ ਜੀ ਨੇ ਬਹੁਤ ਕਮਾਲ ਦਾ ਕੰਮ ਕੀਤਾ ਹੈ, ਸ਼ੁਭਕਾਮਨਾਵਾਂ

ਬਲਜੀਤ ਬੱਲੀ

tirshinazar@gmail.com

31 ਮਈ 2010

ਵੀਰ ਜੀ ਤੁਹਾਡੇ ਇਹ ਜਤਨਾਂ ਲਈ ਤੁਹਾਨੂੰ ਬਹੁਤ ਬਹੁਤ ਵਧੀਆਂ ਜੀ ਤੁਹਾਡਾ ਉਪਰਾਲਾ ਬਹੁਤ ਹੀ ਸੁਲਾਉਣਯੋਗ ਹੈ

ਕਿਰਪਾ ਕਰਕੇ ਇੰਝ ਦੇ ਨਵੇਂ ਜਤਨ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਾ

ਤੁਹਾਡੇ ਜਤਨਾਂ ਦੇ ਹਰ ਪਲ਼ ਨਾਲ

ਆਲਮ

apbrar@gmail.com

26 ਮਈ 2010

ਤੁਹਾਡੇ ਪੰਜਾਬੀ ਮਾਂ-ਬੋਲੀ ਲਈ ਕੀਤੇ ਜਾ ਰਹੇ ਉਪਰਾਲੇ ਸਲਾਹੁਣਯੋਗ ਹਨ।

ਮਨਪ੍ਰੀਤ ਸਿੰਘ
mr.xmanpreet@gmail.com

 25 ਮਈ 2010

ਸਤਿਕਾਰਯੋਗ ਸੰਪਾਦਕ ਸਾਹਿਬ ਜੀ,
 

ਤੁਹਾਡਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿ ਤੁਸੀਂ ਮਾਂ-ਬੋਲੀ ਪੰਜਾਬੀ ਦੀ ਅਣਥੱਕ ਸੇਵਾ ਨਿਭਾਅ ਰਹੇ ਹੋ ਤੁਹਾਡੇ ਦੁਆਰਾ ਪਾਏ ਪੂਰਨਿਆਂ ਨੂੰ ਸਾਡਾ ਸਮੁੱਚਾ ਪੰਜਾਬੀ ਭਾਈਚਾਰਾ ਯਾਦ ਰੱਖੇਗਾ ਅਤੇ ਪੰਜਾਬੀ ਇਹਨਾਂ ਪਗਡੰਡੀਆਂ 'ਤੇ ਤੁਰਦੇ ਹੋਏ ਫਖਰ ਮਹਿਸੂਸ ਕਰਨਗੇ
ਧੰਨਵਾਦ
ਅਮਰਜੀਤ ਕੌਰ
 
attari_asr@yahoo.com

22 ਅਪ੍ਰੈਲ 2010

ਸਤਿ ਸ੍ਰੀ ਅਕਾਲ ਜੀ,

ਮੈਂ ਮੋਹਾਲੀ ਵਿਖੇ ਇੰਜੀਨੀਅਰਿੰਗ (ਦੂਜੇ ਸਾਲ) ਦਾ ਵਿਦਿਆਰਥੀ ਹਾਂ। ਮੈਂ ਬਟਾਲਵੀ, ਨੂਰਪੁਰੀ, ਅਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ ਦੀਆਂ ਕਵਿਤਾਵਾਂ ਦਾ ਸ਼ੌਕ ਰੱਖਦਾ ਹਾਂ। ਇਸੇ ਕਰਕੇ ਮੈਨੂੰ ਆਪ ਜੀ ਦੀ ਵੈਬਸਾਈਟ ਬਹੁਤ ਪਸੰਦ ਆਈ ਹੈ।

ਕੰਵਰ ਪ੍ਰਤਾਪ ਸਿੰਘ

kanwar_0088@yahoo.co.in

27 ਮਾਰਚ 2010

ਹੈਲੋ, ਮੈਂ ਦੌਲਤਪੁਰਾ ਨੀਵਾਂ ਜ਼ਿਲ੍ਹਾ ਮੋਗਾ ਨਿਵਾਸੀ ਹਾਂ। ਮੈਂ ਆਪ ਜੀ ਦੀ ਬਹੁਤ ਹੀ ਵਧੀਆ ਵੈਬ-ਸਾਈਟ ਵੀਰਪੰਜਾਬ ਡਾਟ ਕਾਮ ਵੇਖੀ। ਆਪ ਜੀ ਦੇ ਹਰ ਵਿਸ਼ੇ ਤੇ ਪ੍ਰਕਾਸ਼ਿਤ ਲੇਖ ਬਹੁਤ ਸੋਹਣੇ ਹਨ, ਜਿੰਨ੍ਹਾਂ ਵਿੱਚ ਆਪ ਜੀ ਦੀ ਉਸਾਰੂ ਸੋਚ ਦੀ ਝਲਕ ਪੈਂਦੀ ਹੈ। ਦੇਸ-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਜੋਡ਼ਨ ਦਾ ਆਪ ਜੀ ਦਾ ਉਪਰਾਲਾ ਸ਼ਲਾਘਾਯੋਗ ਹੈ। ਪਰਮਾਤਮਾ ਆਪ ਨੂੰ ਬਲ ਬਖਸ਼ੇ।

ਸ਼ੈਂਕੀ ਸਿੱਧੂ
Amninder1947@yahoo.com

26 ਮਾਰਚ 2010
 

ਮੈਂ ਆਪ ਜੀ ਦੀ ਅਣਥਕ ਮਿਹਨਤ ਤੋਂ ਮੁਤਾਸਿਰ ਹੋਇਆ ਹਾਂ ਅਤੇ ਦੁਆ ਕਰਦਾ ਹਾਂ ਕਿ ਤੁਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੋ।

sukhdevsinghdpn@gmail.com

4 ਮਾਰਚ 2010

ਆਪ ਜੀ ਦਾ ਉਪਰਾਲਾ ਪ੍ਰਸੰਸਾਯੋਗ ਹੈ, ਮੈਨੂੰ ਵੀਰਪੰਜਾਬ ਡਾਟ ਕਾਮ ਤੇ ਪ੍ਰਕਾਸ਼ਿਤ ਸੂਚਨਾ ਬਹੁਤ ਗਿਆਨਵਰਧਕ ਲੱਗੀ। ਆਪ ਸਾਰਿਆਂ ਨੂੰ ਮੇਰੇ ਵਲੋਂ ਬਹੁਤ-ਬਹੁਤ ਵਧਾਈ।

ramanbhatia33@gmail.com

 
20 ਫਰਵਰੀ 2010

ਆਪ ਜੀ ਦਾ ਪੰਜਾਬੀ ਮਾਂ-ਬੋਲੀ ਲਈ ਕੀਤਾ ਉਪਰਾਲਾ ਸ਼ਲਾਘਾਯੋਗ ਹੈ। ਆਪ ਇਸ ਕਾਰਜ ਵਿੱਚ ਚੰਗਾ ਮਿਆਰੀ ਸਾਹਿੱਤ ਪ੍ਰਕਾਸ਼ਿਤ ਕਰਦੇ ਰਹਿਣਾ, ਸਾਡੀਆਂ ਦੁਆਵਾਂ ਆਪ ਜੀ ਦੇ ਨਾਲ ਹਨ।
 
ਸ. ਪਰਮਜੀਤ ਸਿੰਘ ਸਿੱਧੂ, ਸਾਂਗਰਪੁਰ
9417838284 

12 ਫਰਵਰੀ 2010

ਮੈਂ ਆਪ ਜੀ ਦੀ ਵੈਬ-ਸਾਈਟ ਵੇਖੀ, ਇੱਕ ਸੰਪੂਰਨ ਪੰਜਾਬੀ ਵਿੱਚ ਵੈਬਸਾਈਟ ਵੇਖ ਕੇ ਚੰਗਾ ਲੱਗਾ। ਆਪ ਜੀ ਦਾ ਕਾਰਜ ਸ਼ਲਾਘਾਯੋਗ ਹੈ।

ਨਵਨੀਤ ਬੋਹਾ,
98727 38604

31 January 2010

ਵੀਰ ਜੀ,
ਆਪ ਸਭ ਨੂੰ ਮੇਰਾ ਸਜਦਾ।

ਭਾਵੇਂ
ਗੁਰਦਾਸ ਮਾਨ ਜੀ ਆਪਣੇ ਗੀਤ ਵਿੱਚ ਅਫਸੋਸ ਕੀਤਾ ਸੀ ਕੇ  ਪੰਜਾਬੀਏ ਜੁਬਾਨੇ ਨੀ  ਰੁਕਾਨੇ ਮੇਰੇ ਦੇਸ਼ ਦੀਏ  ਫਿੱਕੀ ਪੈ ਗੀ ਚਿਹਰੇ ਦੀ ਨੁਹਾਰ ਪਰ  ਹੁਣ ਅਫਸੋਸ ਕਰਨ ਦੀ ਲੋੜ ਨਹੀਂ , ਓਹ ਇਸ ਕਰਕੇ  ਕੇ ਵੀਰਪੰਜਾਬ ਡਾਟ ਕਾਮ  ਨੇ  ਆਪਣੇ  ਵੀਰਪੰਜਾਬੀਆਂ ਨਾਲ ਮਿਲਕੇ ਇਸਦੇ ਚਿਹਰੇ  ਦੀ ਨੁਹਾਰ  ਸਦਾ ਵਾਸਤੇ  ਗੂੜ੍ਹੀ  ਜੋ ਕਰ  ਦਿੱਤੀ ਹੈ।
 

ਲੱਗੇ  ਰਹੋ ਵੀਰ ਜੀ ਕੰਬਲੀ  ਜਿੰਨੀ ਭਿਜੇਗੀ ਓਨੀ ਹੀ ਭਾਰੀ  ਹੋਵੇਗੀ। ਸਾਡਾ  ਬਾਬਾ ਨਾਨਕ ਹਮੇਸ਼ਾ ਸਾਡੇ ਅੰਗ ਸੰਗ ਹੈ ਜਿਸ ਭਾਸ਼ਾ ਦੀ ਲਿੱਪੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹਾ ਮਹਾਨ ਗ੍ਰੰਥ ਕਲਮਬੱਧ ਹੈ, ਓਸ ਭਾਸ਼ਾ ਦੀ ਚੜ੍ਹਦੀਕਲਾ ਆਉਣ ਵਾਲੇ ਵਕਤ ਵਿੱਚ ਹੋਣੀ ਹੀ ਹੈ। ਮੈ ਓਹਨਾ  ਗੱਦਾਰ ਲੋਕਾਂ  ਨੂੰ ਵੀ ਆਖਦਾਂ ਜੋ ਇਸ ਦਾ  ਰਾਜਨੀਤਕ ਲਾਭ ਲੈਂਦੇ ਹਨ, ਇਸ ਦੇ ਵਿਕਾਸ ਵਿੱਚ ਹਿੱਸਾ ਤਾਂ ਕੀ ਪਾਉਣਾ ਹੈ ਉਲਟਾ ਇਸ ਵਿੱਚ ਰੁਕਾਵਟ  ਬਣ ਰਹੇ ਨੇ। ਓਹਨਾ  ਨੂੰ  ਬਾਬਾ  ਨਾਨਕ  ਕਦੇ  ਮਾਫ਼ੀ  ਨਾਂ ਦੇਵੇ ਤੇ ਅਗਲੇ  ਜਨਮ  ਵਿੱਚ ਐਸੇ ਗੱਦਾਰ  ਲੋਕਾਂ ਨੂੰ  ਇਸ  ਪੀਰਾ ਫਕੀਰਾਂ ਗੁਰੂਆਂ ਦੀ  ਸ਼ਰਬਤ  ਨਾਲੋਂ ਮਿਠੀ ਭਾਸ਼ਾ ਤੋਂ ਹਮੇਸਾ  ਵਿਰਵਾ ਕਰ  ਦੇਵੇ। ਮੈਂ ਆਪਣੇ ਬਾਬੇ  ਨੂੰ ਅਰਦਾਸ ਕਰਦਾ ਹਾਂ ਕਿ ਇਹਨਾ  ਮੂਰਖਾਂ ਨੂੰ  ਅਕਲ ਪ੍ਰਦਾਨ ਕਰੇ

ਪੰਜਾਬੀ ਭਾਸਾ ਦੀ ਤਰੱਕੀ  ਵਾਸਤੇ  ਜੋ ਤੁਸੀਂ  ਕਰ ਰਹੇ  ਹੋ, ਓਸ  ਦੀ ਸਿਫਤ  ਕਿਸੇ  ਵੀ ਭਾਸਾ  ਰਾਹੀਂ  ਕਰਨੀ  ਮੈਨੂੰ  ਮੁਸ਼ਕਿਲ  ਜਾਪਦੀ  ਹੈ  ਆਪਾਂ ਸਾਰਿਆ  ਮਿਲਕੇ ਆਪਣੀ  ਮਾਂ ਬੋਲੀ  ਨੂੰ  ਇੱਕ ਦਿਨ  ਵਿਸ਼ਵ  ਦੀ ਚੋਟੀ  ਦੀ ਭਾਸਾ ਬਣਾ ਦੇਵਾਂਗੇ  ਤੇ  ਵਾਹੇਗੁਰੂ  ਸਾਡੇ  ਨਾਲ  ਹੈ। ਥੋਡਾ ਆਪਣਾ।


ਮਾਂ
ਬੋਲੀ ਪੰਜਾਬੀ ਦੀ ਚੜ੍ਹਦੀਕਲਾ ਮੰਗਦਾ, ਇਸਦਾ ਪੁੱਤਰ ਆਕਾਸ਼ ਦੀਪ ਭੀਖੀ (ਪ੍ਰੀਤ)
preetakash
7@gmail.com
ਫੋਨ 
9463374097   /  01652275342

30 January 2010

ਆਪਣੀ ਮਾਂ-ਬੋਲੀ, ਪੰਜਾਬੀ ਵਿੱਚ ਵੈਬ-ਸਾਈਟ ਪ੍ਰਕਾਸ਼ਿਤ ਕਰ ਕੇ ਵਡਮੁੱਲੀ ਸੇਵਾ ਦਾ ਫਰਜ਼ ਨਿਭਾ ਰਹੇ ਹੋ। ਤਕਨਾਲੋਜੀ ਦੀ ਵਰਤੋਂ ਲੋਕਾਂ ਦੇ ਭਲੇ ਵਾਸਤੇ ਕਰਨੀ ਚਾਹੀਦੀ ਹੈ। ਤੁਸੀਂ ਲੋਕਾਂ ਉਨ੍ਹਾਂ ਲੋਕਾਂ ਤੱਕ ਪਹੁੰਚ ਜੋ ਸਿਰਫ ਪੰਜਾਬੀ ਜਾਣਦੇ ਹਨ ਡਿਜਿਟਲ ਪਾਡ਼ੇ ਨੂੰ ਘੱਟ ਕਰਨ ਦਾ ਉਪਰਾਲਾ ਕਰ ਰਹੇ ਹੋ। ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਾ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਮਿਹਨਤ ਅੱਜ-ਭਲਕ ਸਭ ਦਾ ਦਿਲ ਜਿੱਤਣ ਵਿੱਚ ਕਾਮਯਾਬ ਹੋ ਜਾਵੋਗੇ। ਆਪ ਜੀ ਨੂੰ ਇਸ ਕਾਰਜ ਲਈ ਜਿਸ ਨੇ ਪ੍ਰੇਰਨਾ ਦਿੱਤੀ ਹੈ ਉਹ ਬਹੁਤ ਨੇਕ-ਆਤਮਾ ਹਨ।

 

ਸ਼ੁਭ ਇੱਛਾਵਾਂ ਸਹਿਤ।

ਬੀ. ਕੌਰ

bee.kaur@gmail.com

11 ਜਨਵਰੀ 2010

ਸ੍ਰੀ ਮਾਨ ਜੀ,

ਅੱਜ ਅਸੀਂ ਪਹਿਲੀ ਵਾਰ ਆਪ ਜੀ ਦੀ ਵੈਬ-ਸਾਈਟ ਵੇਖੀ। ਸਾਰੇ ਪੰਜਾਬੀਆਂ ਲਈ ਇਹ ਲਾਹੇਵੰਦ ਉਪਰਾਲਾ ਹੈ। ਅਸੀਂ ਨੌਵੀਂ ਜਮਾਤ ਦੇ ਸਰਕਾਰੀ ਹਾਈ ਸਕੂਲ, ਸਾਈਆਂਵਾਲਾ, ਫਿਰੋਜਪੁਰ ਦੇ ਵਿਦਿਆਰਥੀ ਹਾਂ। ਵੀਰਪੰਜਾਬ ਡਾਟ ਕਾਮ ਤੇ ਪ੍ਰਕਾਸ਼ਿਤ ਸੂਚਨਾ ਸਾਡੇ ਲਈ ਬਹੁਤ ਉਪਯੋਗੀ ਹੈ।

ਨੌਵੀਂ ਜਮਾਤ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ

ਸਰਕਾਰੀ ਹਾਈ ਸਕੂਲ ਸਾਈਆਂਵਾਲਾ ਫਿਰੋਜਪੁਰ

22 ਜੁਲਾਈ 2009

 

ਸਭ ਤੋਂ ਪਹਿਲਾਂ ਅਸੀਂ ਆਪ ਜੀ ਦੇ ਧੰਨਵਾਦੀ ਹਾਂ ਕਿ ਆਪ ਨੇ ਪੰਜਾਬੀ ਵਿੱਚ ਵੈਬਸਾਈਟ ਬਣਾਈ, ਜਿਸ ਰਾਹੀਂ ਅਸੀਂ ਪੰਜਾਬੀ ਕਲਚਰ ਬਾਰੇ ਡੂੰਘਿਆਈ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਕਿਰਪਾ ਕਰਕੇ ਪੰਜਾਬੀ ਬੋਲੀਆਂ, ਗਿੱਧਾ, ਘੋਡ਼ੀਆਂ ਆਦਿ ਪ੍ਰਕਾਸ਼ਿਤ ਕਰੋ ਨਾਲੇ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਵੀ।

gillparam@rocketmail.com

 

10 june 2009

ਹੈਲੋ

ਮੈਂ ਅੱਜ ਆਪ ਜੀ ਦੀ ਵੈਬਸਾਈਟ ਵੀਰਪੰਜਾਬ ਡਾਟ ਕਾਮ ਵੇਖ ਕੇ ਬਹੁਤ ਅਚੰਭਤ ਹੋਇਆ, ਇਸ ਤੇ ਵਡਮੁੱਲੀ ਸੂਚਨਾ, ਲੇਖ ਆਦਿ ਪ੍ਰਕਾਸ਼ਿਤ ਕੀਤੇ ਹੋਏ ਹਨ। ਹੌਸਲੇ ਨਾਲ ਆਪਣਾ ਕਾਰਜ ਜਾਰੀ ਰੱਖੇ!

ਸ਼ੁਭ ਇੱਛਾਵਾਂ ਸਹਿਤ,

ਰੁਪਿੰਦਰ.
rupinder.sayal@gmail.com

2, ਮਈ 2009

ਭਾਈ ਸਾਹਿਬ ਸਤਿ ਸ੍ਰੀ ਅਕਾਲ,ਪੰਜਾਬੀ ਸਾਹਿਤ ਦਾ ਧੰਨਵਾਦ 
ਸੈਕਸ ਗਿਆਨ ਵਿਸ਼ੇ ਤੇ ਲੇਖ ਵੇਖ ਕੇ ਲੱਗਿਆ ਕਿ ਇਸ ਦੀ ਬਹੁਤ ਜ਼ਰੂਰਤ ਸੀ, ਪਰ ਇਸ ਦੀ ਅੱਜ ਦੇ ਹਰ ਜਵਾਨ ਬੱਚੇ ਨੂੰ ਸਹੀ ਸੇਧ ਦੀ ਲੋਡ਼ ਹੈ। ਸੈਕਸ ਬਾਰੇ ਓਸ਼ੋ ਨੇ ਵੀ ਵਧੀਆ ਬਚਨ ਕੀਤੇ ਹਨ, ਭਾਵੇਂ ਲੋਕ ਉਸ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹਨ ਪਰ ਉਸਦੇ ਬਚਨਾਂ ਵਿਚ ਸੱਚਾਈ ਹੈ। ਓਸ਼ੋ ਦੀ ਸਮਾਧੀ ਤੋਂ ਸੰਭੋਗ ਤੱਕ ਜ਼ਰੂਰ ਵੈਬ-ਸਾਈਟ ਤੇ ਪਾਓ।

 ਧੰਨਵਾਦ
ਅਵਤਾਰ ਸਿੰਘ ਮਾਨਸਾ

avtar_63@yahoo.com

 20 ਅਪ੍ਰੈਲ 2009

 ਵੀਰ ਪੰਜਾਬ ਦੇ ਬਾਣੀ ਅਤੇ ਸਹਿਯੋਗੀ ਟੀਮ

ਇਕ ਗੱਲ ਤਾਂ ਸਪਸਟ ਹੋ ਹੀ ਗਈ ਹੈ ਕਿ ਵੀਰਪੰਜਾਬ.ਕਾਮ ਨੇ ਬਹੁਤਿਆਂ ਨੂੰ ਕੰਪਿਓਟਰ ਉਤੇ ਪੰਜਾਬੀ ਵਿਚ ਕੰਮ ਕਰਨ ਲਾ ਹੀ ਦਿਤੇ ਉਹ ਵੀ ਵਿਸੇਸ ਕਰ ਯੂਨੀਕੇਡ ਫੋਟ ਦੀ ਵਰਤੋ ਨਾਲ ਬਿੰਨਾ ਝਿਜਕ ਤੇ ਡਰ ਤੋ ਪੰਜਾਬੀ ਵਿਚ ਕੰਮ ਕਰ ਸਕਦੇ ਹਾਂ


ਅਕਾਲ ਪੁਰਖ ਆਪ ਨੂੰ ਹੋਰ ਹਿਮੰਤ ਤੇ ਚੜਦੀਕਲਾ ਬਖਸੇ

ਬਹੁਤ ਬਹੁਤ ਸ਼ੁਕਰੀਆ ਪੰਜਾਬੀ ਭਾਸਾ ਦੀ ਸੇਵਾ ਲਈ ਪੂਰਾ ਸਮਾਜ ਆਪ ਦਾ ਧੰਨਵਾਦੀ ਹੈ

ਸੁਖਦਰਸਨ ਕੋਰ
ਪਟਿਆਲਾ
 

 10 ਅਪ੍ਰੈਲ, 2009

ਸਤਿ ਸ੍ਰੀ ਅਕਾਲ
ਮੈਂ ਤੁਹਾਡੀ ਵੈਬ-ਸਾਈਟ ਵੀਰਪੰਜਾਬ ਡਾਟ ਕਾਮ ਵੇਖੀ, ਬਹੁਤ ਚੰਗਾ ਲੱਗਿਆ ਕਿ ਪੰਜਾਬੀ ਦੀ ਕੋਈ ਇੰਨੀ ਕਦਰ ਕਰਦਾ ਹੈ। ਮੈਂ ਤੁਹਾਡੀ ਉਮਰ ਦੇ ਮੁਕਾਬਲੇ ਅਜੇ ਸ਼ਾਇਦ ਬਹੁਤ ਛੋਟਾ ਹੋਊਂਗਾ, ਇਸ ਲਈ ਅਗਰ ਕੋਈ ਗਲਤ ਬੋਲਿਆ ਜਾਏ ਤਾਂ ਮਾਫੀ ਪਹਿਲਾਂ ਹੀ ਮੰਗ ਰਿਹਾ ਹਾਂ। ਵੈਸੇ ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਹਾਡੀ ਵੈਬ-ਸਾਈਟ ਵਿਚ ਮਨੋਰੰਜਨ ਵਾਲੇ ਲਿੰਕ ਵਿਚ ਲੋਕਗੀਤ ਲਿੰਕ ਵਿਚ ਕੋਈ ਵੀ ਸੂਚਨਾ ਨਹੀਂ ਸੀ ਤੇ ਲਿਖਿਆ ਮਿਲਿਆ ਕਿ ਤੁਸੀਂ (ਪਾਠਕ) ਇਸ ਵਿਸ਼ੇ ਲਈ ਮਸਾਲਾ ਭੇਜੋ। ਇਸ ਲਈ ਮੈਂ ਤੁਹਾਨੂੰ ਇਹ ਪੁੱਛ ਰਿਹਾ ਹਾਂ ਕਿ ਅਗਰ ਮੈਂ ਤੁਹਾਨੂੰ ਕੋਈ ਕਵਿਤਾ ਵਗੈਰਾ ਭੇਜਾਂ ਤਾਂ ਤੁਸੀਂ ਉਨ੍ਹਾਂ ਨੂੰ ਉਥੇ ਪ੍ਰਕਾਸ਼ਿਤ ਕਰੋਂਗੇ। ਤੁਹਾਡੇ ਜਵਾਬ ਦੇ ਇੰਤਜ਼ਾਰ ਕਰਾਂਗਾ।

 ਨਵਤੇਜ ਸਿੰਘ ਕਲਸੀ
singh kalsi
 <decent.cute.raja@gmail.com> 

7 ਅਪ੍ਰੈਲ 2009

 ਸਤਿ ਸ੍ਰੀ ਅਕਾਲ

ਮੈਂ ਤੁਹਾਡਾ ਗਰਭ-ਨਿਰੋਧਕ ਦਵਾ ਸਬੰਧੀ ਲੇਖ ਪਡ਼੍ਹਿਆ। ਮੈਂ ਕਨੇਡਾ ਦੇ ਸ਼ਹਿਰ ਵਿੰਨੀਪੈਗ ਵਿਚ ਰਹਿੰਦੀ ਹਾਂ. ਮੈਨੂੰ ਇਸ ਦਵਾ ਬਾਰੇ ਦੱਸਣਾ ਕਿ ਕਿੱਥੋਂ ਅਤੇ ਕਿਵੇਂ ਲੈ ਸਕਦੀ ਹਾਂ। ਕ੍ਰਿਪਾ ਕਰਕੇ ਜਿੰਨਾ ਹੋ ਸਕੇ ਛੇਤੀ ਜਵਾਬ ਦੇਣਾ।

ਪੰਜਾਬੀ ਮੁੰਡੇ
punjabimundedepressed@yahoo.ca

14 January 2009

ਪਿਆਰੇ ਬਾਈ ਜੀ,

ਸਤਿਕਾਰ ਪੁੱਜੇ!

ਆਪ ਪੰਜਾਬੀ ਮਾਂ-ਬੋਲੀ ਨੂੰ ਸਮਰਪਨ ਹੋ ਕੇ ਚੱਲੇ ਹੋ, ਇਸ ਸ਼ੁਭ ਕਾਰਜ ਲਈ ਮੈਂ ਆਪ ਜੀ ਨੂੰ ਵਧਾਈ ਪੇਸ਼ ਕਰਦਾ ਹਾਂ। ਅੱਜ ਕੱਲ ਪੰਜਾਬੀ ਪੇਪਰ ਜਾਂ ਪੰਜਾਬੀ ਵੈਬ ਚਲਾਉਣੀ ਕੋਈ ਖਾਲਾ ਜੀ ਦਾ ਵਾਡ਼ਾ ਨਹੀਂ। ਇਸ ਔਖੇ, ਪਰ ਸੁਲੱਖਣੇ ਨਿਸ਼ਕਾਮ ਕਾਰਜ ਲਈ ਮੈਂ ਆਪ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ। ਗੁਰੂ ਬਾਬਾ ਹਮੇਸ਼ਾ ਆਪ ਜੀ ਦੇ ਅੰਗ-ਸੰਗ ਰਹੇ!

ਆਪ ਜੀ ਦਾ ਵੀਰ,

 

ਸ਼ਿਵਚਰਨ ਜੱਗੀ ਕੁੱਸਾ (ਇੰਗਲੈਂਡ)

jaggikussa65@gmail.com

Dec 15, 2008

ਵੀਰ ਜੀ,

ਸਭ ਤੋਂ ਪਹਿਲਾਂ ਇਹ ਉੱਦਮ ਲਈ ਆਪ ਜੀ ਨੂੰ ਕੋਟਿਨ ਕੋਟਿ ਪ੍ਰਣਾਮ

ਕੋਈ ਤਾਂ ਹੈ ਜੋ ਮਾਂ ਬੋਲੀ ਨੂੰ ਉੱਚਾ ਵੇਖਣ ਦੀ ਨੀਅਤ ਨਾਲ ਝੰਡਾ ਚੁੱਕੀ ਖਡ਼੍ਹਾ ਹੈ,

ਇਕ ਵਾਰ ਫਿਰ ਆਪ ਜੀ ਦੀ ਪਾਕ ਸੋਚ ਨੂੰ ਸਲਾਮ।

ਮਨਦੀਪ ਖੁਰਮੀ,

ਹਿੰਮਤਪੁਰਾ

Mandeep Khurmi <khurmi13deep@yahoo.in>

Nov 4, 2008

ਵੀਰ ਪੰਜਾਬ ਦੇ ਵੀਰੋ
 

ਆਪ ਜੀ ਦੀ ਵੇਬ ਸਾਈਟ ਨੂੰ ਵੇਖਣ ਦੀ ਆਦਤ ਜਹੀ ਬਣ ਗਈ ਹੈ

http://www.veerpunjab.com/ad/sex-defa.htm ਲਿੰਕ ਵੇਚਿਆ ਚੰਗਾ ਲਗਿਆ ਆਪ ਦਾ

ਵਿਚਾਰਅਸੀਂ ਤਾਂ ਪੇਡੂ ਹਾਂ, ਵੇਖ ਦੇ ਰਹੀ ਦਾ ਹੈ ਬੱਸ ਅਡਿਆਂ ਤੇ ਅਸ਼ੀਲ ਸਾਹਿਤ ਮੁੰਡੇ ਕਿਵੇ ਪੜ੍ਹਦੇ ਹਨ

ਅਸਲ ਤਾਂ ਗੱਲ ਹੈ ਮਿਲਦਾ ਕੁਝ ਨਹੀਂ ਇਹੋ ਜਹੇ ਸਾਹਿਤ ਤੌ

ਖਰਾਬ ਹੀ ਹੋਈਦਾ ਹੈ

ਆਪ ਜੀ ਕੁਝ ਨਵਾਂ ਕਰਨ ਜਾ ਰਹੇ ਹੋ ਚੰਗਾ ਹੀ ਹੋਵੇਗਾ ਵਿਸਵਾਸ ਹੈ

ਆਪ ਦਾ ਸ਼ੁਭ ਚਿੰਤਕ

ਰਮੇਸ ਵਾਤਿਸ

rameshvatish@gmail.com

ਪਿੰਡ ਕੁਲਬੁਛਾਂ, ਸਮਾਣਾ, ਪਟਿਆਲਾ

 

November 1, 2008

ਪਿਆਰੀ ਵੀਰਪੰਜਾਬ ਟੀਮ,

ਮੈਂ ਆਪ ਵਲੋਂ ਸੈਕਸ-ਗਿਆਨ ਖੰਡ (www.veerpunjab.com/ad/sex-defa.htm) ਤੇ ਪ੍ਰਕਾਸ਼ਿਤ ਕੀਤੀ ਗਈ ਸੂਚਨਾ ਪਡ਼੍ਹੀ। ਸੈਕਸ ਵਿਸ਼ੇ ਤੇ ਦਿੱਤੀ ਜਾਣਕਾਰੀ ਦੀ ਸ਼ਬਦਾਵਲੀ ਠੀਕ ਲੱਗੀ। ਵਿਸ਼ਵ ਦੇ ਮਸ਼ਹੂਰ ਮਨੋਵਿਗਿਆਨੀਆਂ ਦੀ ਵੀ ਇਹ ਰਾਇ ਹੈ ਕਿ ਇਸ ਧਰਤੀ ਤੇ ਅਜਿਹਾ ਕੋਈ ਸ਼ਖਸ ਨਹੀਂ ਹੈ ਜਿਸ ਨੇ 16 ਸਾਲ ਹੋਣ ਤੱਕ ਕਾਮਕਤਾ ਦਾ ਅਹਿਸਾਸ ਨਾ ਕੀਤਾ ਹੋਵੇ। ਘਟੀਆ ਪੱਧਰ ਦਾ ਸੈਕਸ ਸਬੰਧੀ ਸਾਹਿਤ ਘਾਤਕ ਸਿੱਧ ਹੋ ਸਕਦਾ ਹੈ ਜੇ ਇਹ ਅਣਚਾਹੇ ਸਰੋਤਾਂ ਤੋਂ ਆਇਆ ਹੋਵੇ। ਸਾਨੂੰ ਸਲੀਕੇ ਦੀ ਭਾਸ਼ਾ ਵਿਚ ਸੈਕਸ-ਗਿਆਨ ਸਬੰਧੀ ਸੂਚਨਾ ਉਪਲਬਧ ਕਰਾਉਣੀ ਚਾਹੀਦੀ ਹੈ। ਆਪ ਵਲੋਂ ਕੀਤੇ ਗਏ ਉਪਰਾਲੇ ਦੀ ਮੈਂ ਸ਼ਲਾਘਾ ਕਰਦਾ ਹਾਂ।

ਡਾ. ਰਿਪੂਦਮਨ ਸਿੰਘ(ripu134@gmail.com)

09815200134

 

Sept 26, 2008

ਸਤਿਕਾਰਯੋਗ ਨਿਰਦੇਸ਼ਕ ਸਾਹਿਬ

ਤੁਸੀਂ ਸਾਡੀ ਵੈਬਸਾਈਟ
(http://pauipmcottondss.com/)ਦੇਖੀ ਅਤੇ ਇਸ ਨੂੰ ਸਰਾਹਿਆ, ਅਸੀਂ ਇਸ ਲਈ ਆਪ ਜੀ ਦੇ ਬਹੁਤ ਧੰਨਵਾਦੀ ਹਾਂ, ਅਤੇ ਇਸ ਦੇ ਨਾਲ ਨਾਲ ਇਸ ਗੱਲ ਦਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਯੂਨੀਵਰਸਿਟੀ ਦੀਆਂ ਖੋਜਾਂ ਬਾਰੇ ਆਮ ਜਨਤਾ ਅਤੇ ਕਿਰਸਾਨਾਂ ਨੂੰ ਪੰਜਾਬੀ ਭਾਸ਼ਾ ਵਿਚ (http://www.veerpunjab.com/s-agri.htm) ਦੱਸ ਰਹੇ ਹੋ।

ਖੇਤੀਬਾਡ਼ੀ ਨਾਲ ਸਬੰਧਤ ਜਾਣਕਾਰੀ ਲਈ ਸਾਡੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਹਾਡ਼ੀ ਅਤੇ ਸਾਉਣੀ ਦੀਆਂ ਫਸਲਾਂ ਦੀ ਸਿਫਾਰਸ਼ ਵਾਲੀ ਕਿਤਾਬ ਜ਼ਰੂਰ ਵੇਖਿਆ ਕਰੋ।

ਧੰਨਵਾਦ ਸਹਿਤ
ਕਮਲਦੀਪ ਸਿੰਘ,
ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ, ਲੁਧਿਆਣਾ।

Sept 15, 2008

R/sir

ਸਤਿ ਸ੍ਰੀ ਅਕਾਲ ਜੀ, ਵੀਰਪੰਜਾਬ ਡਾਟ ਕਾਮ ਸਾਈਟ ਵੇਖ ਕੇ ਮਨ ਨੂੰ ਬਡ਼ੀ ਖੁਸ਼ੀ ਹੋਈ। ਤੁਸੀਂ ਮਾਂ-ਬੋਲੀ ਪੰਜਾਬੀ ਨੂੰ ਉੱਚਾ ਚੁੱਕਣ ਲਈ ਜੋ ਉਪਰਾਲਾ ਕੀਤਾ ਮੈਂ ਤੁਹਾਡਾ ਸ਼ੁਕਰੀਆ ਕਰਦਾ ਹਾਂ ਅਤੇ ਹੋਸਲਾ ਅਫਜਾਈ ਵੀ ਕਰਦਾ ਹਾਂ। ਇਸ ਉਪਰਾਲੇ ਲਈ ਤੁਸੀਂ ਵਧਾਈ ਦੇ ਪਾਤਰ ਹੋ।

Jagtinder Preet

Computer Faculty

Bathinda.. 

July 17, 2008 

We appreciate your efforts to bring out to Sikh jagat the unique website in punjabi (Gumukhi script). The matter is valuable for all though some more things could be added to enhance the status of the site. I specially recommend the addition of shabad kirtan by those raagis who recite in respective raags set by our reverred Gurus. 

Thanks

Sincerely

Sudarshan Singh

singhsudarshan@hotmail.com  

March 27, 2008 

ਪਿਆਰੀ ਵੀਰ ਪੰਜਾਬ ਦੇ ਸਹਿਯੋਗੀ ਟੀਮ ਗੂਗਲ ਵਿਚ ਆਪ ਦੀ ਸਾਈਟ ਵੇਖੀ, ਸਾਈਟ ਖੋਲ੍ਹੀ, ਅਚੰਭਾ ਲੱਗਿਆ ਕਿ ਕੋਈ ਤਾਂ ਜਾਗਿਆ, ਮਾਂ ਬੋਲੀ ਦੀ ਸੇਵਾ ਲਈ। ਬਹੁਤੀਆਂ ਪੰਜਾਬੀ ਸਾਈਟਸ ਕੇਵਲ ਨਿੱਜੀ ਹੁੰਦੀਆਂ ਹਨ ਜਾਂ ਫਿਰ ਪੈਸੇ ਬਟੋਰਨ ਵਾਲੀਆਂ, ਨਿਰਪੱਖ ਤੇ ਸੇਵਾ ਹਿੱਤ ਲਈ ਕੋਈ ਕੋਈ।

ਤੁਹਾਡਾ ਉਪਰਾਲਾ ਸਲਾਘਾਯੋਗ ਹੈ। ਵਧਦੇ ਫੁਲ਼ੱਦੇ ਰਹੋ, ਸਮਾਜ ਤੁਹਾਡੇ ਨਾਲ ਹੈ।

ਧੰਨਵਾਦ ਸਹਿਤ
ਸੁਖਦਰਸਨ ਕੋਰ,ਪਟਿਆਲਾ

sukh134@gmail.com 

Mar 23, 2008 

Respected Veer Punjab Team This is the most useful site in Punjabi and dedicated to serve Punjabi Language.This is what one expects from Computer Professional Lobby. It is the real use of computer, otherwise in India there is a big drama in computer field. Computer for common person is replacement of typewriter or a financial accounting register. Almost 90 percent population amongst so called computer professionals use computer to listen songs, viewing video or unwanted downloads. No computer person has given any useful product (S/W) to the society at large. Every user is running after new versions of software where as if asked in detail about the oldest wordstar 1.1 or 1.7, no body has done perfection but is moving to MS Office 2007. I might be one of them. Here I request you, for public use give Punjabi Unicode font, download and detailed installation immediately so that everybody can communicate with you correctly. Requested is that almost 99% typists are users of Remington typewriter so give this type of keyboard, very few are users of phonetic keypad.  with best wishes and warm regards  

Dr Ripudaman Singh
(ripu134@gmail.com)
09815200134

Mar 10, 2008  

ਪਿਆਰੇ ਸੰਪਾਦਕ ਜੀ, ਵੀਰਪੰਜਾਬ ਦੇ ਕੁੱਝ ਨਮੂਨੇ ਦੇਖੇ। ਮੁੱਖ ਤੌਰ ਤੇ ਆਪ ਜੀ ਦਾ ਯਤਨ ਸਲਾਘਾ  ਯੋਗ ਹੈ। ਡਾਊਨ ਲੋਡ ਵਿੱਚ ਮਹਾਨ ਕੋਸ਼ ਦੇ ਕੰਪੋਜ਼ਰ ਦਾ ਨਾਂ ਦੇ ਕੇ ਇੱਕ ਚੰਗੀ ਪਿਰਤ ਪਾਈ ਗਈ ਹੈ। ਪਰ ਗੁਰੂ ਗਰੰਥ ਸਾਹਿਬ ਦੇ ਕੰਪੋਜ਼ਰ ਦਾ ਨਾਂ ਨਹੀਂ ਦਿੱਤਾ ਗਿਆ। ਇਹ ਵੀ ਇੱਕ ਮਹਾਨ ਕਾਰਜ ਹੈ। ਜੇ ਧਨ ਕਮਾਉਣ ਉੱਤੇ ਤੁਹਾਡਾ ਮਨ ਬਣਿਆ ਹੈ ਫਿਰ ਮਸਲਾ ਹੀ ਹੋਰ ਹੈ। ਨਹੀਂ ਤਾਂ ਜੋਤਸ਼ ਜਾਂ ਜੋਤਸ਼ੀ ਤਾਂ ਭਰਮ ਭੁਲੇਖੇ ਪਾਉਣ ਲਈ ਹੁੰਦੇ ਹਨ। ਇਹ ਪੰਜਾਬੀ ਦੇ ਸੇਵਾ ਕਰਨੀ ਨਹੀਂ ਸਗੋਂ ਪੰਜਾਬੀਆਂ ਦੇ ਮੱਥੇ ਕਲੰਕ ਮੜ੍ਹਨ ਵਾਲ਼ੀ ਗੱਲ ਹੈ ਮੀਡੀਏ ਵਿੱਚ ਸੁਥਰੇ ਪੈਰ ਪਾਉਣ ਲਈਹਰ ਲੱਲੀ ਛੱਲੀ ਨੂੰ ਅਪਨਾਉਣ ਦੀ ਕਦੀ ਵੀ ਲੋੜ ਨਹੀਂ ਹੁੰਦੀ ਸੋ ਪੈਰ ਪੁੱਟਿਆ ਹੈ ਤਾਂ ਸੁਘੜੇ ਰਾਹਾਂ ਦੇ ਪਾਂਧੀ ਬਣੋ

ਖਿਮਾ ਸਾਹਿਤ
ਕਿਰਪਾਲ ਸਿੰਘ ਪੰਨੂੰ

kirpal_pannu@yahoo.com
66 Summerdale Cres, Brampton, Ontario, L6X 4V9
At Samrala, Punjab, India, Phone: 98152-61265

Mar 9, 2008


        

Welcome and congratulations. I hope, remaining independent, you will progress and promote Punjabi Culture, Literature and Language.With best wishes,

Pritpal Singh Bindra,

Toronto. Canada

bindra@rogers.com

March 5, 2008

Hello Sir,
i had visited ur site, it is gr8, it ia a good effort towards making Punjabi a famous language. 
Rajvinder Gill, Moga
raj.gill.moga@gmail.com

Feb 13, 2008

Dear Friends,
 

I visited your site and read well researched article by Dr. Joga Singh. Great stuff. Attached are an article and a poster about our upcoming Int. Mother Language Day Program here in Vancouver BC. Just to share with you our efforts here.
Sadhu Binning
Department of Asian Studies,UBC
Vancouver, B.C.Canada
sadhu.binning@gmail.com 

January 12, 2008

Happy New Year and Happy Lohri

Your effort to save mother tongue Punjabi from the jaw of the killer language(english) is highly praiseworthy. To be honest it is not an easy task you need a lot of hard as well as well planned work ahead.
Wish you all the best.
Kumar Sushil,
kmrsushil@yahoo.co.in

Nov 2,2007

Respected sir Congrats Veerpunjab excellent sight, i really appreciate your work. I write pbi poems and short stories will send u few.

Amrit Mannan <amritmannan@yahoo.co.in>                                                           

9463224535  

Oct 5, 2007

ਸ਼੍ਰੀ ਮਾਨ ਜੀ,
ਤੁਹਾਡੀ ਇਹ ਪੰਜਾਬੀ ਵਿਚ ਜਾਣਕਾਰਿ ਬਾਰੇ ਸਾਈਟ ਇਕ ਬਹੁਤ ਵਧੀਆ ਉਪਰਾਲਾ ਹੈ । ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗੁਣੀ  ਤਰੱਕੀ ਬਖਸੇ ।

ਗੁਰਦੀਪ ਸਿੰਘ
G.S.Guglani 

guglani@bhelhwr.co.in

October 12, 2007

Nice keep up the good work

Sandeep Chahal
Editor www.5abnews.com
sandeep@5abnews.com

25 September 2007

Hello Sir

We are very lucky who are Punjabi. Veerpunjab website is good effort to improve Punjabi literature and helpful in developing Punjabi language. Sir, I write poems there is any space in this website to present my poems regarding this please inform me. I shall be thankful to you and congrats for this website. Jyoti Mann
Computer Teacher
Govt School, Bhotna 

23 ਸਤੰਬਰ 2007

ਸੰਪਾਦਕ ਸਾਹਿਬ,
ਸਤਿ ਸ੍ਰੀ ਅਕਾਲ

ਤੁਹਾਡੀ ਵੈਬਸਾਇਟ ਪੰਜਾਬੀ ਭਾਸ਼ਾ ਲਈ ਇਕ ਮਾਣ ਵਾਲੀ ਗੱਲ ਹੈ। ਜਿਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਮੈਂ ਤੁਹਾਡੀ ਸਾਇਟ ਦਾ ਪਾਠਕ ਹਾਂ ਅਤੇ ਇਸ ਲਈ ਇਕ ਆਰਟੀਕਲ ਭੇਜ ਰਿਹਾ ਹਾਂ ਕਿਰਪਾ ਕਰਕੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਜਾਵੇ।

ਪ੍ਰੋ. ਮੁਖਵੀਰ ਸਿੰਘ
ਪੰਜਾਬੀ ਵਿਭਾਗ ਸਰਕਾਰੀ ਕਾਲਜ ਭੁਲੱਥ (ਕਪੂਰਥਲਾ)

2 Sept.2007 

Respected Sir,
Sat Sri Akal.

It was so nice to talk to you on the phone. It seems you are really very hard working and wish to put every effort to make your website a very special for the whole world and I am sure you will succeed as hard work , patience and determination are always stairs to high peaks. Let us pray ‘Veer Punjab’ and all the Veer Punjabis earn great name .But it can be true for Veer Punjab but not for Veer Punjabis as they have a big black spot on the forehead : These brave people are  killing their own daughters and this is what they are earning these days khitab of ‘Kuri mar’.These merciless killings have to be stopped by all means and all intellectuals, organisations, resourceful persons, departments rather all Punjabis should join hands against female foeticide/infanticide. We have discussed this matter with Shri Akal Takhat Sahib Jathedar S.Joginder Singh Vedanti ji and gave 10 suggestions in writing. Now we want to put it before all Punjabis to pause and ponder, discuss and if they find any of these suggestions practical and useful, make sincere efforts to implement them.
I am sure a dedicated person like you will help us in this campaign.
Thanking you

Dr Gurminder Sidhu
gurmindersidhu@rediffmail.com
ਸੀਨੀਅਰ ਮੈਡੀਕਲ ਅਫਸਰ
658 ਫੇਜ਼ 3 ਬੀ-1, ਮੋਹਾਲੀ 160059
0172-22273728 

26 ਅਗਸਤ 2007

ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 

ਅੱਜ 26 ਅਗਸਤ 2007 ਨੂੰ ਪਹਿਲੀ ਵਾਰ ਵੀਰਪੰਜਾਬ ਡਾਟ ਕਾਮ ਦੇਖਿਆ, ਬਹੁਤ ਅੱਛਾ ਲੱਗਾ, ਸਿੱਖ ਧਰਮ ਨਾਲ ਸਬੰਧਤ  ਕਾਫੀ ਕੁਝ ਮਿਲਦਾ ਹੈ, ਗੁਰਬਾਣੀ ਵੀਚਾਰ, ਖਬਰਾਂ ਅਤੇ ਰੇਡੀਓ ਆਦਿ, ਬਹੁਤ ਅੱਛਾ, ਆਪ ਸਬਦਾ ਬਹੁਤ ਧੰਨਵਾਦ, ਵਾਹਿਗੁਰੂ ਹਿੰਮਤ ਬਖਸ਼ੇ, ਤਰੱਕੀ ਕਰੋ, ਸਾਰੇ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ

ਹਰਚਰਨ ਸਿੰਘ ਢਿਲੋਂ (ਅਮ੍ਰਿਤਸਰ) ਬੈਲਜ਼ਿਅਮ
0032 475 405145
Dhillon1210@hotmail.com

 

30 jul 2007

Work by u rare in the world really i feel very happy  
shaminder batra
batra_shammi@yahoo.com

 24 jul 2007

Sat Sri Akal ji,
While searching punjabi newspaper got the link of this site. nice to see this website. For punjabi and punjabi virsa  we www.desinorway.com; is trying to share desi activities of desis from Norway, sweden, denmark   with some of the newspapers too  and most of desi activities are seen in our website. In future  we will try to share desi arrangement activities from scandinavain countries with this newspaper too. if management of this newspapers allow too.
thanks
Rupinder dhillon Moga 
dhillonnorway@yahoo.com Norway

23 july 2007

Dear sir,

I visited your site and found a link for Rozgar Daftar  Sabandhi, I can give you material for  publication, pl.Advise how? my writings are in Assess font.

About my self I am retired Employment Officer from Punjab and no one know better about employment exchanges as I remained on record with employment exchanges for 10 years before be a officer in that department.
thanks
Ripudaman Singh
ripu134@gmail.com

20 july 2007

Aap ji di aj website VEERPUNJAB.COM dekhi. Bahut wadia lagaya. Sabh kuch Punjabi ch vekh k mann prasan ho gaya. Shiv Kumar Batalvi ji d kawita GAMMA DI RATT parh k changa lagaya. WAHEGURU aap ji di website nu tarakkian bakhshe. Nav Puneet (Hoshiarpur) 98885 10185 July 18, 2007 Dear Sir/Madam, Waheguru G Ka Khalsa Waheguru G Ki Fateh Main tuhadi web site dekhi te mainu bahut changa lagga. Eh tuhada bahut hi shalaghayog kadam hai. Waheguru tuhadi harek tarike naal sahayita kare te mehar bharya hath rakhe.
With Regards

B S Dhanaula
+9194633 28846
bsdhanaula2000@yahoo.com

July  16, 2007 

Dear Sir,

Kal Punjabi Tribune vich tuhadi site bare paria taa khol ke vekhi. Punjabi vich internet te kam hina ik shubh shagan ey. Navey yug di technology de naal modhha jorh ke chlana same di lorh ey. tusi punjabi maa boli di sewa lai ik nawan chater kholya. Vadhai de patar ho.

Talwinder Singh

25 june 2007

Bahut achhi site

Sms from kulwant singh
9977074071

 11 june 2007,

Hello,

I went into the link of " desi mahina " to find no information. Is there any way to find information like gurpurab, Amavas, Sangrand in the original desi calendar. I do not want to refer to Nanakshahi calendar.

Waiting for your mail.  
Amarjot S. Teja

asteja@hotmail.com

16 may 2007

Dear Sir
I am very impressed at the work you are doing.  Wish you all the best for this venture and
 accept my best wishes for its success and popularity.

rajiv bajaj 
rbajaj_62@yahoo.com

15 may 2007

Hi,

Thank you

Gurjeet Singh Hazrah 
"gshazrah@rediffmail.com" 


15 may 2007 

Nice website.Vadai hove. Carry on please

charanjit singh <s205865@yahoo.com> 

Dr. Charanjit Singh Gumtala
President, Amritsar Vikas Manch
253 Ajit Nagar, Amritsar 143006
Phone 0183 25823 23 M= 9417533060

21 April 2007

DearSir

Launching a web site exclusively in Punjabi is a laudable initiative. Please accept my best wishes for its success and popularity.

Jaswant Bhandair <ibiu_iim@yahoo.co.in

19 April 2007

Hi sir,
I saw ur site for the first time and i was simply amazed to see the excellent work done by u and ur companions ....the whole site is simply a package of information plus fun ....besides all this the most important thing is the use of our own language and the simplicity of wording used here is just amazing ....and i can easily imagine that in the the future is not away when our computer illiterate grandparents will be accessing the internet and using the sites like punjab-in more than we do here........ and above all was the choice of contents ..which was just appropriate by keeping in view of the punjabi rural ppl...the parts of the site i liked the most were telephone directory , beda gark (which could not stop my parents for laughing a lot) and naujwana layi page was really inspiring for my brother to lose weight .....as nobody can ignore the wordings written in punjabi thats why it was more inspiring for him......apart from these u have covered almost every topic which was really needed by punjabi people ...especially rural ppl....and also for the NRI s im sure they will feel like home by watching this site.....and will be really happy .........

As a whole it was really great to see ur so so much effort in touching almost every topic related to punjab and punjabi ppl......and im sure this site is going to rock the punjabi ppl

May god bless all d ppl for carrying out such a tremendous effort ....take care...

Er.Vipanpreet Singh (98723-06870)ajit road street no 25,bathinda..

4 April 2007

ਪੰਜਾਬੀ ਮਾਤ ਭਾਸ਼ਾ ਵਿੱਚ ਪਹਿਲੀ ਸੰਪੂਰਨ ਵੈਬਸਾਇਟ ਬਾਰੇ ਸੁਣ ਕੇ ਜਿਥੇ ਮਨ ਨਿਹਾਇਤ ਖੁਸ਼ ਹੋਇਆ ਉਥੇ ਅੰਦਰੋਂ ਇਹ ਦੁਆਵਾ ਵੀ ਨਿਕਲੀਆਂ ਕੇ ਸ਼ਾਲਾ ਇਹ ਵੈਬ-ਸਾਇਟ ਡਾਡੀ ਤਰੱਕੀ ਸਦਕਾ ਵਿਸ਼ਵ ਭਰ ਵਿਚ ਵੱਸਦੇ ਪੰਜਾਬੀਆ ਦੇ ਦਿਲਾਂ ਤੇ ਛਾ ਜਾਵੇ। ਮੈਂ ਇਸ ਉਪਰਾਲੇ ਲਈ ਸਾਈਟ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ ਤੇ ਮੰਮੀ ਉਮਰ ਦੀ ਕਾਮਨਾ ਵੀ ਕਰਦਾ ਹਾਂ।

ਆਮੀਨ
ਰੋਜ਼ੀ ਸਿੰਘ
ਫਤਿਹਗਡ਼੍ਹ ਚੂਡ਼ੀਆਂ, ਗੁਰਦਾਸਪੁਰ 98157-55184

 

29 March 2007

Respected Sir,

I received ur mail, thanx for ur contacing me. sorry for replying late. at present i am working for rozanaspokesman & for akashradio uk at present my schedule is too much busy. keep it up.

once again thanx.

yours faithfully

reporter sharanjit singh bains

29 March 2007

I have go thru all the things. There is rare thing to critise but lot of words is there to appreciates from me.

Please keep it up

Lakhwinder Singh

16 March 2007

Thanks, very good effort. Go ahead

regards

H Singh (Hukam Singh)

15 March 2007

Thanks Sir

harjitsingh25@yahoo.com

 

15 March 2007

Thanks ji Recceived ur mail

PLs keep it up

Lakhwinder Singh
lakhwinder2006@rediffmail.com
Bhopal
98260-26577

15 March 2007

Dear Sir
           I am very impressed at the work you are doing and wish you all the best for this venture, I agree with you most wholeheartedly that if we lose our language we lose our culture and heritage . Unfortunately for the masses of Punjabi immigrants overseas who are now into 2nd 3rd and even 4th generation of being born outside India the sad fact is it is becoming a near reality. Although I must admit that many people are doing their utmost to avoid this from happening.

yours sincerely
Mrs Trishna Kour
trishnasingh@hotmail.co.uk

10 March 2007

ਸਤਿ ਸ੍ਰੀ ਅਕਾਲ
ਪੰਜਾਬੀ ਵਿੱਚ ਯੂਨੀਕੋਡ ਵਰਤਦੀ ਸਾਇਟ ਵੇਖ ਕੇ ਬਹੁਤ ਖੁਸ਼ੀ ਹੋਈ!
ਸਾਇਦ ਵਿੱਚ ਸਮੱਗਰੀ ਵੀ ਬਹੁਤ ਵਧੀਆ ਹੈ, ਇਸ ਸਭ ਲਈ ਤੁਹਾਨੂੰ ਵਧਾਈ ਹੋਵੇ!

ਇਹ ਜਤਨ ਦੀ ਸ਼ਲਾਘਾ ਕਰਨੀ ਬਣਦੀ ਹੈ, ਇਹ ਸਮੇਂ ਦੀ ਲੋੜ ਸੀ ਅਤੇ ਤੁਸੀਂ ਇਹ ਪੂਰੀ ਕਰਨ ਦਾ ਹੰਭਾਲਾ ਮਾਰਿਆ ਹੈ, ਇਹ ਬਹੁਤ ਹੀ ਸੋਹਣਾ ਹੈ


ਆਲਮ

A S Alam <apbrar@gmail.com>

9 March 2007

You are doing a wonderful job developing a web site in Unicode Punjabi.  This is the way of the future.  We wish you all the best.

Keep up the good work.

Parminder Dhaliwal
www.PunjabiSahit.com
 

7 march 2007

Dear Friend,

We are happy to inform you that we have included your website
http://www.punjab-in.org in our Index and the site is now searchable through www.guruji.com . We request you to check for the inclusion by visiting us.

       You can also include a customizable Guruji search box on your website to power site search as well as web search on
http://www.punjab-in.org. Visit the url: http://guruji.com/CustomizeSearch.html to get a customizable Guruji search box. Incase of difficulty you can contact us at support@guruji.com.

       Use
Guruji.com the Indian Search Engine, to search for anything related to India including your favorite restaurants , theaters , hotels , dentists and more, in more than 20 cities across India.

Keep exploring India on
Guruji.com

Have a great day.

Team Guruji

Guruji exploreindia@guruji.com

18 Feb 2007

Dear Sir,

It is really good efforts. I really liked the idea and information contanied in this web site.
regards
Swaran Jaggi
<swaran.jaggi@gmail.com>

22 Nov 2006

Dear Friend,

Congratulations for the Punjabi site you have developed. It is really fantastic. I've not come across any Punjabi site with this kind of quality of fonts, speed and ease. Punjabi language and people need individuals like you to bring it on par with technologically advanced languages, articularly to develop information in Punjabi so that common, rural, poor people could reap benefits of IT tools.

Congratulations once more.

Sincerely,

Joga Singh <jogasinghvirk@yahoo.co.in> 

Linguistics, Patiala

21 Sep 2006

Dear Sir,

We appreciate your effort and we thank you for your support in helping spread the use of the Unicode Standard.


Regards,

Magda Danish
Sr. Administrative Director
The Unicode Consortium
650-693-3921
magda@unicode.org

15 Sep 2006

hi sir,

its Ranjit

it is just general question, i want to know r u taking help on any translator to translate the matter of english into punjabi because i try to practise by looking the two given material. pls just clear it just for me if it is been done by professional

thanks brother

Ranjit Singh mudkisekhon@gmail.com

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com