ਹੋ ਸਕਦਾ ਹੈ ਕਿ ਤੁਸੀਂ ਵੀ ਵੀਰਪੰਜਾਬ
ਡਾਟ ਕਾਮ ਦੇ
ਇਸ ਉਪਰਾਲੇ ਰਾਹੀਂ ਆਪਣਾ ਜੀਵਨ ਸਾਥੀ ਲੱਭ ਸਕੋ।
ਅਜਿਹਾ ਉੱਦਮ ਆਪ ਜੀ ਦੀ ਸੁਵਿਧਾ ਲਈ ਪਹਿਲੀ ਵਾਰ, ਆਪ ਜੀ ਦੀ ਚਹੇਤੀ ਵੈਬ-ਸਾਈਟ ਵੀਰਪੰਜਾਬ
ਡਾਟ ਕਾਮ ਵਲੋਂ ਕੀਤਾ ਜਾ ਰਿਹਾ ਹੈ। ਆਪਣਾ ਪੰਨਾ ਪ੍ਰਕਾਸ਼ਿਤ ਕਰਵਾਉਣ ਲਈ ਆਪਣਾ ਵੇਰਵਾ ਅਤੇ
ਤਸਵੀਰ ਇਸ ਪਤੇ
info.punjab@gmail.com
ਤੇ
ਈ-ਮੇਲ ਕਰਨਾ ਦੇਣਾ ਅਤੇ ਨਾਲ ਹੀ ਛੇ-ਮਹੀਨੇ ਪ੍ਰਕਾਸ਼ਨ ਲਈ ਕੇਵਲ
500
ਰੁਪਏ,
1. ਡਿਮਾਂਡ ਡਰਾਫ਼ਟ ਰਾਹੀਂ Challengers Software
Technologies, Chandigarh
ਦੇ ਨਾਮ ਤੇ ਬਣਵਾ ਕੇ Challengers Software
Technologies, Chandigarh,
SCO 64, First Floor, Sector 40-C, Chandigarh
ਭੇਜਣਾ।
ਜਾਂ
2. ਚੈਕ ਰਾਹੀਂ Challengers Software Technologies, Chandigarh ਦੇ ਨਾਮ ਤੇ ਬਣਾ ਕੇ Challengers Software Technologies, Chandigarh, SCO 64, First Floor, Sector 40-C, Chandigarh ਭੇਜਣਾ।
ਜਾਂ
3. ਵੀਰਪੰਜਾਬ ਡਾਟ ਕਾਮ ਦੇ ਐਚ.ਡੀ.ਐਫ.ਸੀ. ਬੈਂਕ ਖਾਤੇ (HDFC Bank) ਦੇ Challengers Software Technologies, Chandigarh ਖਾਤਾ ਨੰਬਰ (01872000006044) ਵਿੱਚ ਜਮ੍ਹਾ ਕਰਵਾ ਦੇਣਾ।
ਆਪ ਇਨ੍ਹਾ ਵਿੱਚੋਂ ਚੁਣੇ ਗਏ ਵਿਕਲਪ ਬਾਰੇ ਜਾਣਕਾਰੀ ਈ-ਮੇਲ ਅਤੇ ਮੋਬਾਈਲ ਫ਼ੋਨ ਤੇ ਜ਼ਰੂਰ ਦਰਜ ਕਰਵਾ ਦੇਣਾ। ਆਪ ਜੀ ਦੀ ਸੇਵਾ ਲਈ ਹਮੇਸ਼ਾ ਤੱਤਪਰ।
ਨਿਰਦੇਸ਼ਕ, ਵੀਰਪੰਜਾਬ ਡਾਟ ਕਾਮ
ਹੋਰ ਜਾਣਕਾਰੀ ਲਈ 098766 86555 ਤੇ ਸੰਪਰਕ ਕਰੋ ਜਾਂ
info.punjab@gmail.com ਤੇ ਈ ਮੇਲ ਕਰੋ
