ਸੇਵਾਵਾਂ

ਵਿਸ਼ੇਸ਼

ਪੁਲਿਸ ਸਹਾਇਤਾ
ਡਾਕਘਰ
ਹਸਪਤਾਲ
ਬੈਂਕ
ਬੀਮਾ
ਰੋਡਵੇਜ

ਰੇਲਵੇ
ਪੰਜਾਬ ਬਿਜਲੀ ਬੋਰਡ
 

ਅਪੀਲ

ਬਿਜਲੀ ਬੋਰਡ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਗੈਰ-ਜਿੰਮੇਵਾਰ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਬਿਜਲੀ ਵੰਡ ਪ੍ਰਣਾਲੀ ਟ੍ਰਾਂਸਫਾਰਮਰ ਸਡ਼ਨ ਉਪਰੰਤ 48 ਘੰਟੇ ਦੇ ਮਿੱਥੇ ਸਮੇਂ ਵਿਚ ਬਦਲੇ ਨਹੀਂ ਜਾਂਦੇ

ਅਤੇ

ਕਈ ਥਾਵਾਂ ਤੇ ਸ਼ਿਕਾਇਤ ਘਰਾਂ ਵਿਚ ਸਟਾਫ ਦੀ ਉਪਸਥਿਤੀ (ਹਾਜਰੀ) ਰਜਿਸਟਰ ਵੀ ਉਪਲਬਧ ਨਹੀਂ ਹੁੰਦੇ

ਇਸ ਲਈ

ਖੇਤੀਬਾਡ਼ੀ ਖਪਤਕਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ

ਪੰਜਾਬ ਰਾਜ ਬਿਜਲੀ ਬੋਰਡ

ਵਲੋਂ

ਜ਼ੋਨਲ ਦਫ਼ਤਰਾਂ ਅਤੇ ਮੈਂਬਰ ਡਿਸਟ੍ਰੀਬਿਊਸ਼ਨ ਦੇ ਦਫਤਰ ਵਿਖੇ 24 ਘੰਟੇ ਕੰਮ ਕਰਨ ਵਾਲੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਤੇ ਕਿਸਾਨ ਵੀਰ ਲੋਡ਼ ਪੈਣ ਤੇ ਸਬੰਧਤ ਕੰਟਰੋਲ ਰੂਮ ਜਾਂ ਕੇਂਦਰੀ ਕੰਟਰੋਲ ਤੇ ਸੰਪਰਕ ਕਰਨ

ਕੰਟਰੋਲ ਰੂਮਾਂ ਦੇ ਨੰਬਰ ਆਦਿ ਹੇਠਾਂ ਦਰਜ ਕੀਤੇ ਗਏ ਹਨ।

ਜ਼ੋਨ

ਸਰਕਲ

ਟੈਲੀਫ਼ੋਨ ਨੰਬਰ (ਦਫ਼ਤਰ)

ਦੱਖਣੀ ਜ਼ੋਨ

ਪਟਿਆਲਾ, ਸੰਗਰੂਰ, ਮੋਹਾਲੀ, ਰੋਪਡ਼

0175-2301543

ਕੇਂਦਰੀ ਜ਼ੋਨ

ਲੁਧਿਆਣਾ ਸ਼ਹਿਰੀ ਪੂਰਬ ਅਤੇ ਪੱਛਮ, ਸਬ-ਅਰਬਨ, ਖੰਨਾ

0161-2450369

ਉੱਤਰੀ ਜ਼ੋਨ

ਜਲੰਧਰ, ਨਵਾਂ ਸ਼ਹਿਰ, ਕਪੂਰਥਲਾ, ਹੁਸ਼ਿਆਰਪੁਰ

0181-2225752

ਬਾਰਡਰ ਜ਼ੋਨ

ਅੰਮ੍ਰਿਤਸਰ ਸ਼ਹਿਰੀ, ਸਬ-ਅਰਬਨ, ਤਰਨਤਾਰਨ, ਗੁਰਦਾਸਪੁਰ

0183-2212425

ਪੱਛਮੀ ਜ਼ੋਨ

ਬਠਿੰਡਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ

0164-2270667

ਕੇਂਦਰੀ ਕੰਟਰੋਲ ਰੂਮ, ਪੀ.ਐਸ..ਬੀ. ਪਟਿਆਲਾ

 

0175-2207961

 

ਲੋਕ ਸੰਪਰਕ (ਪੰ.ਰਾ.ਬਿ.ਬੋ.)

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com