ਸਤਿਕਾਰਯੋਗ ਪਾਠਕ ਜੀਓ
ਵੀਰਪੰਜਾਬ ਟੀਮ ਸਾਲ 2007
ਤੋਂ ਮਾਂ ਬੋਲੀ ਦੀ ਸੇਵਾ ਲਈ ਵੀਰਪੰਜਾਬ ਡਾਟ ਕਾਮ ਰਾਹੀਂ ਨਿਰੰਤਰ ਸੇਵਾ ਵਿੱਚ ਹੈ। ਵੀਰਪੰਜਾਬ ਡਾਟ
ਕਾਮ ਤੇ ਸੂਚਨਾ ਪ੍ਰਕਾਸ਼ਿਤ ਕਰਨ ਲੱਗਿਆਂ, ਆਪ ਸਾਰਿਆਂ ਦੀਆਂ ਲੋਡ਼ਾਂ ਅਤੇ ਰੂਚੀਆਂ ਨੂੰ ਧਿਆਨ ਵਿਚ
ਰੱਖਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ, ਫਿਰ ਭੀ ਹੋ ਸਕਦਾ ਹੈ ਕਿ ਕੋਈ ਵਿਸ਼ਾ ਪ੍ਰਕਾਸ਼ਿਤ
ਹੋਣੋਂ ਰਹਿ ਗਿਆ ਹੋਵੇ।
ਇਸ ਪੰਨੇ ਰਾਹੀਂ ਆਪ ਜੀ ਨੂੰ
ਬੇਨਤੀ ਕੀਤੀ ਜਾਂਦੀ ਹੈ ਕਿ ਕਿਰਪਾ ਕਰਕੇ ਇਸ ਪੰਨੇ ਦੇ ਉੱਪਰ ਵਾਲੀ ਕਤਾਰ ਵਿੱਚ ਪਰਤੀ ਸੂਚਨਾ
(feedback) ਲਿੰਕ ਰਾਹੀਂ ਸਾਨੂੰ ਪ੍ਰਕਾਸ਼ਿਤ ਜਾਂ ਸੋਧ ਕੇ ਪ੍ਰਕਾਸ਼ਿਤ ਕੀਤੀ ਜਾਣ
ਵਾਲੀ ਜਾਂ ਆਪ ਆਪਣੇ ਲਈ ਲੋਡ਼ੀਂਦੀ ਸੂਚਨਾ ਪ੍ਰਕਾਸ਼ਿਤ ਕੀਤੇ ਜਾਣ ਦੀ ਫਰਮਾਇਸ਼ ਸਬੰਧੀ ਸੁਨੇਹਾਂ
ਭੇਜਣ ਦੀ ਖੇਚਲ ਕਰਨੀ ਜੀ।
ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ
ਵਿਸ਼ੇ ਸਬੰਧੀ ਮਿਆਰੀ ਸੂਚਨਾ ਵੀਰਪੰਜਾਬ ਡਾਟ ਕਾਮ ਤੇ ਛੇਤੀ ਤੋਂ ਛੇਤੀ ਪ੍ਰਕਾਸ਼ਿਤ ਕਰ ਦੇਈਏ।
ਨਿਰਦੇਸ਼ਕ,
ਵੀਰਪੰਜਾਬ ਡਾਟ ਕਾਮ