ਆਯੁਰਵੇਦ ਵਿੱਚ ਕੁਦਰਤੀ
ਚਿਕਿਤਸਾ ਦਾ ਮਹੱਤਵ
ਪਰਿਚਯ – ਆਯੁਰਵੇਦ ਮਤ
ਅਨੁਸਾਰ ਸਾਡਾ ਸਰੀਰ ਤਿੰਨ ਮੁੱਖ ਧਾਤਾਂ ਤੋਂ ਬਣਿਆ ਹੈ, ਵਾਤ, ਪਿੱਤ ਤੇ ਕਫ। ਜਦੋਂ ਤੱਕ ਇਹ
ਤਿੰਨੇ ਧਾਤਾਂ ਆਪਣੀ ਜਗ੍ਹਾ ਬਰਾਬਰ ਸਥਿਤੀ ਵਿੱਚ ਰਹਿੰਦੀਆਂ ਹਨ, ਸਰੀਰ ਤੰਦਰੁਸਤ
ਰਹਿੰਦਾ ਹੈ। ਵਿਰੁਧ ਭੋਜਨ, ਵਿਹਾਰ ਜਾਂ ਹੋਰ ਕਾਰਨਾਂ ਕਰਕੇ ਜਦ ਇਹ ਤਿੰਨੇ ਧਾਤਾਂ
ਅਸੰਤੁਲਨ ਵਿੱਚ ਆ ਜਾਂਦੀਆਂ ਹਨ ਤਾਂ ਕਈ ਪ੍ਰਕਾਰ ਦੇ ਰੋਗਾਂ ਦਾ ਜਨਮ ਹੁੰਦਾ ਹੈ। ਇਸ ਲਈ ਕਿਹਾ
ਜਾਂਦਾ ਹੈ ਕਿ ਸਾਰੇ ਰੋਗਾਂ ਦੇ ਤਿੰਨ ਮੁੱਖ ਲੱਛਣ ਹੁੰਦੇ ਹਨ - ਵਾਤ, ਪਿੱਤ ਤੇ ਕਫ । ਹੋਰ ਜਾਣਕਾਰੀ
ਲਈ ਖੱਬੇ ਪਾਸੇ ਦੇ ਲਿੰਕ ਤੇ ਕਲਿਕ ਕਰੋ।